Punjab Free Bus :ਸਰਕਾਰੀ ਬੱਸਾਂ 'ਚ ਮਹਿਲਾਵਾਂ ਦਾ FREE ਸਫ਼ਰ ਸ਼ੁਰੂ, ID ਕਾਰਡ ਦਿਖਾਉਣਾ ਲਾਜ਼ਮੀ | News18 Punjab

4 Просмотры
Издатель
Punjab Free Travel In Bus ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਲਈ ਬਜਟ ਚ ਵੱਡਾ ਐਲਾਨ ਕੀਤਾ ਸੀ। ਜਿਸ ਮੁਤਾਬਕ 1 April ਤੋਂ ਮਹਿਲਾਵਾਂ ਲਈ ਬੱਸਾਂ ਚ ਯਾਤਰਾ ਮੁਫ਼ਤ ਕਰ ਦਿੱਤੀ ਗਈ ਹੈ। ਮੁਫਤ ਸਫ਼ਰ ਦੀ ਸੁਵਿਧਾ ਸਿਰਫ ਪੰਜਾਬ ਦੀਆਂ ਸਰਕਾਰੀ ਬੱਸਾਂ ਚ ਹੀ ਮਿਲੇਗੀ। ਇਸਦੇ ਨਾਲ ਹੀ ਮਹਿਲਾਵਾਂ ਪੰਜਾਬ ਵਾਸੀ ਹੋਣਾ ਲਾਜ਼ਮੀ ਹੈ। ਮਹਿਲਾਵਾਂ ਕੋਲ ਸਫ਼ਰ ਦੌਰਾਨ ਆਧਾਰ ਕਾਰਡ, ਵੋਟਰ ਕਾਰਡ ਜਾਂ ਡਰਾਇਵਿੰਗ ਲਾਇਸੰਸ ਹੋਣਾ ਜ਼ਰੂਰੀ ਹੈ ਜਿਸ ਦੀ ਜਾਂਚ ਕੰਡਕਟਰ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਦੀ ਬੁੱਧਵਾਰ ਨੂੰ ਬੈਠਕ ਹੋਈ ਜਿਸ ਚ ਕਈ ਵੱਡੇ ਫ਼ੈਸਲੇ ਲਏ ਗਏ।

Punjab Free Travel In Bus पंजाब सरकार ने प्रदेश की महिलाओं के लिए बजट में बड़ा ऐलान किया था, जिसके मुताबिक 1 April से महिलाओं के लिए बसों में यात्रा फ्री कर दी गई है, मुफ्त यात्रा की सुविधा सिर्फ पंजाब की सरकारी बसों में मिलेगी, इसके साथ ही इसके लिए महिलाओं को पंजाब का निवासी होना जरूरी है, जिसके लिए महिलाओं के आधार कार्ड की जांच भी बसों में की जाएगी. इसके साथ ही पंजाब कैबिनेट की बुधवार को बैठक हुई जिसमें कई बड़े फैसले लिए गए।

#FreeBusForFemales #PunjabCabinet #News18Punjab

Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.


News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |

Subscribe to our channel:

For Latest news and updates, log on to:


Follow Us on Twitter:




Like Us on Facebook:
Категория
Комедии онлайн
Комментариев нет.